ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਤੇ ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਇੱਕ ਸ਼ਬਦ ਕਾਰਨ ਵਿਵਾਦਾਂ ‘ਚ ਘਿਰ ਗਈ ਹੈ। ਸੋਸ਼ਲ ਮੀਡੀਆ ‘ਤੇ ਯੁਵਿਕਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਟਵਿੱਟਰ ‘ਤੇ #ArrestYuvikaChoudhary ਟਰੈਂਡ ਕਰ ਰਿਹਾ ਹੈ। ਯੁਵਿਕਾ ਚੌਧਰੀ ਨੇ ਆਪਣੇ ਇਕ vlog (ਵੀਡੀਓ ਲੌਗ) ਵਿਚ ਹਰਿਜਨ ਭਾਈਚਾਰੇ …
Read More »ਪ੍ਰਿੰਸ ਨਰੂਲਾ ਦੇ ਭਰਾ ਦੀ ਕੈਨੇਡਾ ‘ਚ ਮੌਤ, ਸਸਕਾਰ ‘ਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਰਵਾਨਾ
ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਬੀਤੇ ਦਿਨੀਂ ਕੈਨੇਡਾ ਡੇ ਮਨਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਪਹਿਚਾਣ 25 ਸਾਲਾ ਰੁਪੇਸ਼ ਨਰੂਲਾ ਉਰਫ ਰੂਬੀ ਵੱਜੋਂ ਹੋਈ, ਖਬਰਾਂ ਅਨੁਸਾਰ ਰੁਪੇਸ਼ ਬਿੱਗ ਬਾਸ 9 ਦੇ ਜੇਤੂ ਪ੍ਰਿੰਸ ਨਰੂਲਾ ਦੇ ਕਜ਼ਨ ਹਨ। ਟੀ. …
Read More »