Breaking News

Tag Archives: police cruiser

ਬਰੈਂਪਟਨ ਦਾ 23 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੁਲਿਸ ਵਲੋਂ ਨਸ਼ੀਲਾ ਪਦਾਰਥ ਰੱਖਣ ਸਣੇ 12 ਦੋਸ਼ ਆਇਦ

ਬਰੈਂਪਟਨ : ਕੈਨੇਡਾ ’ਚ ਇੱਕ 23 ਸਾਲਾ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਨਸ਼ੀਲਾ ਪਦਾਰਥ ਰੱਖਣ ਤੇ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਹਰਜਿੰਦਰ ਪਾਲ ਦਿਵੜਾ ਤੇ 12 ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਦੇ ਕਸਬਾ ਕੋਬਰਗ ਦੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ …

Read More »