Breaking News

Tag Archives: photographer shot dead in jago

ਵਿਆਹ ਦੀ ਜਾਗੋ ਕੱਢਦੇ ਸਮੇਂ ਗੋਲੀ ਚੱਲਣ ਕਾਰਨ ਫੋਟੋਗ੍ਰਾਫਰ ਦੀ ਮੌਤ

ਹੁਸ਼ਿਆਰਪੁਰ: ਵਿਆਹ ਸਮਾਗਮ ‘ਚ ਗੋਲੀ ਚੱਲਣ ਕਾਰਨ ਨੁਕਸਾਨ ਹੋਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਤਾਜ਼ਾ ਮਾਮਲਾ ਦਸੂਹਾ ਦੇ ਪਿੰਡ ਹਰਦੋਥਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਜਾਗੋ ਦੌਰਾਨ ਗੋਲੀ ਚੱਲਣ ਕਾਰਨ ਪ੍ਰੋਗਰਾਮ ਨੂੰ ਕਵਰ ਕਰ ਰਹੇ ਫੋਟੋਗ੍ਰਾਫਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਜਸਵਿੰਦਰ ਸਿੰਘ …

Read More »