ਬਗਦਾਦ: ਇਰਾਕ ਦੇ ਮੋਸੁਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ …
Read More »