Tag Archives: Nottinghamshire Police

ਬ੍ਰਿਟੇਨ: ਪਬ ਦੇ ਬਾਹਰ ਹੋਏ ਹਮਲੇ ‘ਚ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਲੰਦਨ: ਇੰਗਲੈਂਡ ਦੇ ਮਿਡਲੈਂਡਸ ਖੇਤਰ ਦੇ ਇੱਕ ਸ਼ਹਿਰ ਨਾਟਿੰਘਮ ( Nottingham ) ਵਿੱਚ ਇੱਕ ਪਬ ਦੇ ਨੇੜੇ ਹੋਏ ਹਮਲੇ ਚ ਭਾਰਤੀ ਮੂਲ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ । ਨਾਟਿੰਘਮ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ 20 ਸਾਲਾ ਅਰਜੁਨ ਸਿੰਘ ਦੇ ਕਤਲ ਦੀ ਜਾਂਚ ਦੌਰਾਨ 20 ਸਾਲ …

Read More »