Tag Archives: no corona patient found today

ਸ਼ੁਕਰ ਹੈ ਪ੍ਰਮਾਤਮਾ ਦਾ ਚੰਡੀਗੜ੍ਹ ਵਿਚ ਅੱਜ ਕੋਰੋਨਾ ਦਾ ਕੋਈ ਪਾਜ਼ਿਟਿਵ ਨਹੀਂ : ਮਨੋਜ ਪਰੀਦਾ ਨੇ ਕੀਤਾ ਟਵੀਟ

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਕ ਟਵੀਟ ਕਰ ਕੇ ਕਿਹਾ, “ਥੈਂਕ ਗੌਡ ਅੱਜ ਚੰਡੀਗੜ੍ਹ ਵਿਚ ਕੋਰੋਨਾ ਦਾ ਕੋਈ ਪਾਜ਼ਿਟਿਵ ਨਹੀਂ ਹੈ। ਉਨ੍ਹਾਂ ਚੰਡੀਗੜ੍ਹ ਦੇ ਬੈਂਕ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਕਿ ਕੋਰੋਨਾ ਦੀ ਇਸ ਜੰਗ ਵਿੱਚ ਉਹ ਕਰੰਸੀ ਅਤੇ ਟ੍ਰੈਜੇਕਸ਼ਨ ਕਰ ਰਹੇ ਹਨ।  ਉਨ੍ਹਾਂ …

Read More »