Breaking News

Tag Archives: Nirav Modi

ਨੀਰਵ ਮੋਦੀ ਹਵਾਲਗੀ ਬਾਰੇ ਫੈਸਲਾ 25 ਫਰਵਰੀ ਨੂੰ

ਵਰਲਡ ਡੈਸਕ –  25 ਫਰਵਰੀ ਨੂੰ ਯੂਕੇ ਦੀ ਇੱਕ ਅਦਾਲਤ ਨੀਰਵ ਮੋਦੀ ਦੀ ਹਵਾਲਗੀ ਬਾਰੇ ਫੈਸਲਾ ਲਵੇਗੀ। ਨੀਰਵ ਮੋਦੀ ਦੇ ਵਕੀਲ ਕਲੇਰ ਮੌਂਟਗੋਮਰੀ ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੇ ਹੈਲੇਨ ਮੈਲਕਮ ਨੇ ਈ-ਮੇਲ, ਗਵਾਹਾਂ ਦੇ ਬਿਆਨ, ਬੈਂਕ ਤੇ ਹੋਰ ਦਸਤਾਵੇਜ਼ਾਂ  ‘ਤੇ ਆਪਣੇ ਵਿਚਾਰਾਂ ਨੂੰ ਅਧਾਰਤ ਕੀਤਾ। …

Read More »

ਨੀਰਵ ਮੋਦੀ ਨੇ ਗਵਾਹ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੰਡਨ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਕੋਰਟ ਨੇ ਦੂਜੀ ਵਾਰ ਵੀ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ। ਫਿਲਹਾਲ ਉਸ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਅਦਾਲਤ ਨੇ ਕਿਹਾ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਭਗੌੜਾ ਨੀਰਵ ਆਤਮ-ਸਮਰਪਣ ਨਹੀਂ ਕਰੇਗਾ। ਇਸ ਤੋਂ ਇਲਾਵਾ ਕੋਰਟ ਦਾ …

Read More »

ਘੋਟਾਲੇਬਾਜ਼ ਨੀਰਵ ਮੋਦੀ ਅਤੇ ਮਾਲਿਆ ‘ਤੇ ਬ੍ਰਿਟਿਸ਼ ਅਦਾਲਤ ਲਵੇਗੀ ਵੱਡੇ ਫੈਸਲੇ

ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ …

Read More »

ਹਿੰਦੁਸਤਾਨ ਦਾ ਵੱਡਾ ਠੱਗ ਨੀਰਵ ਮੋਦੀ ਗ੍ਰਿਫਤਾਰ

ਬੀਤੇ ਦਿਨੀਂ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਸ ਨੂੰ ਬੜੀ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ। ਚੋਣਾਂ ਤੋਂ ਪਹਿਲਾਂ ਨੀਰਵ ਮੋਦੀ ਦੀ ਗ੍ਰਿਫਤਾਰੀ ਹੋਣ ‘ਤੇ ਜਿੱਥੇ ਬੀਜੇਪੀ ਨੇ ਸੁੱਖ ਦਾ ਸਾਂਹ ਲਿਆ ਹੈ, ਉੱਥੇ ਹੁਣ ਵੇਖਣਾ …

Read More »