ਓਟਾਵਾ: ਕੁਝ ਦਿਨ ਪਹਿਲਾਂ ਰਾਤ ਦੇ ਅਸਮਾਨ ਵਿੱਚ ਕੁਝ ਰਹੱਸਮਈ ਲਾਈਟਾਂ ਦੇਖੀਆਂ ਗਈਆਂ ਸਨ। ਸੋਸ਼ਲ ਮੀਡੀਆ ‘ਤੇ ਲੋਕ ਇਨ੍ਹਾਂ ਨੂੰ ਯੂਐਫਓ ਸਮਝ ਰਹੇ ਸਨ ਪਰ ਹੁਣ ਇਹ ਭੇਤ ਹੱਲ ਹੋ ਗਿਆ ਹੈ। ਮਾਂਟਰੀਅਲ, ਕੈਨੇਡਾ ਦੀ ਅਜੀਬ ਵੀਡੀਓ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਟਵਿੱਟਰ ਹੈਂਡਲ @LatestUFOs ਦੁਆਰਾ ਸਾਂਝਾ ਕੀਤਾ ਗਿਆ …
Read More »ਅਮਰੀਕੀ ਅਦਾਕਾਰਾ ਦੀ ਭੇਦਭਰੀ ਹਾਲਤ ‘ਚ ਮੌਤ
ਨਿਊਜ਼ ਡੈਸਕ – ਅਮਰੀਕੀ ਅਦਾਕਾਰਾ ਜੈਸਿਕਾ ਕੈਂਪਬੇਲ ਦੀ ਪਿਛਲੇ ਮਹੀਨੇ ਭੇਦਭਰੇ ਹਾਲਤਾਂ ‘ਚ ਮੌਤ ਹੋ ਗਈ ਸੀ। ਜੈਸਿਕਾ ਦੀ ਲਾਸ਼ ਬੀਤੇ 29 ਦਸੰਬਰ ਨੂੰ ਉਸ ਦੇ ਪੋਰਟਲੈਂਡ ਵਾਲੇ ਘਰ ‘ਚ ਮਿਲੀ ਸੀ। ਜੈਸਿਕਾ ਇੱਕ ਨੈਚਰੋਪੈਥੀ ਡਾਕਟਰ ਵੀ ਸੀ। ਦੱਸ ਦਈਏ ਜੈਸਿਕਾ ਦਾ ਪਰਿਵਾਰ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ …
Read More »