ਮੁੰਬਈ ਦੀ ਇੱਕ ਅਦਾਲਤ ਨੇ ਚੈਂਬੂਰ ‘ਚ ਇੱਕ ਬਿੱਲੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 40 ਸਾਲਾ ਦੇ ਇੱਕ ਵਿਅਕਤੀ ‘ਤੇ 9,150 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਮੇਟਰੋਪੋਲੀਟਨ ਮਜਿਸਟਰੇਟ ਆਰਐੱਸ ਪਜਾਨਕਰ ਨੇ ਪਿਛਲੇ ਮਹੀਨੇ ਆਪਣੇ ਆਦੇਸ਼ ‘ਚ ਦੋਸ਼ੀ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਂਠ ਦੋਸ਼ੀ ਠਹਿਰਾਇਆ ਗਿਆ ਸੀ। ਦੱਸ ਦੇਈਏ …
Read More »