ਗੁਜਰਾਤ : ਦੁਨੀਆਂ ਦਾ ਸੱਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਦਾ ਮਾਣ ਹੁਣ ਭਾਰਤ ਨੂੰ ਮਿਲਣ ਵਾਲਾ ਹੈ। ਇਹ ਸਟੇਡੀਅਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਮੋਟੇਰਾ ਵਿਚ ਬਣ ਰਿਹਾ ਹੈ ਜਿਸਦੀ ਨੀਹ ਜਨਵਰੀ 2018 ‘ਚ ਰੱਖੀ ਗਈ ਸੀ। ਬੀਤੇ ਸਾਲ ਇਸ ਸਟੇਡੀਅਮ ਦਾ ਨਿਰਮਾਣ ਅੱਧ ਤੋਂ ਜ਼ਿਆਦਾ ਹੋ ਚੁੱਕਿਆ ਹੈ ਤੇ …
Read More »