Tag Archives: language

ਜੇਕਰ ਪ੍ਰਧਾਨ ਮੰਤਰੀ ਹਿਟਲਰ ਦੇ ਰਾਹ ‘ਤੇ ਚੱਲਦੇ ਹਨ ਤਾਂ ਉਹ ਹਿਟਲਰ ਦੀ ਮੌਤ ਹੀ ਮਰਨਗੇ : ਸੁਬੋਧਕਾਂਤ ਸਹਾਏ

ਨਵੀਂ ਦਿੱਲੀ: ਰਾਹੁਲ ਗਾਂਧੀ ਅਤੇ ਅਗਨੀਪਥ ਯੋਜਨਾ ਤੋਂ ਈਡੀ ਦੀ ਪੁੱਛਗਿੱਛ ਦੇ ਖਿਲਾਫ ਕਾਂਗਰਸ ਪਾਰਟੀ ਦਿੱਲੀ ਦੇ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਕਰ ਰਹੀ ਹੈ। ਇਸ ਦੌਰਾਨ ਮੰਚ ਤੋਂ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਪੀਐਮ ਮੋਦੀ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਸੁਬੋਧਕਾਂਤ ਸਹਾਏ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਹਿਟਲਰ ਦੇ …

Read More »

ਦਿੱਲੀ ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਲਿਆ ਵੱਡਾ ਫੈਸਲਾ,ਸਿਖਾਈ ਜਾਵੇਗੀ ਇਹ ਭਾਸ਼ਾ

ਨਵੀਂ ਦਿੱਲੀ: ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਵਾਂ ਅਤੇ ਵੱਖਰਾ ਤਜਰਬਾ ਦੇਣ ਲਈ ਦਿੱਲੀ ਸਰਕਾਰ ਨੇ ਭਾਰਤ ਵਿੱਚ ਫਰੈਂਚ ਸੰਸਥਾ ਫਰਾਂਸਿਸ ਨਾਲ ਸਮਝੌਤਾ ਕੀਤਾ ਹੈ।ਇਸ ਸਮਝੌਤੇ ਤਹਿਤ ਬੱਚਿਆਂ ਨੂੰ ਫਰੈਂਚ ਭਾਸ਼ਾ ਸਿੱਖਣ ਦਾ ਮੌਕਾ ਮਿਲੇਗਾ। ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ …

Read More »

ਸੋਸ਼ਲ ਮੀਡੀਆ ‘ਤੇ ਹਲਦੀਰਾਮ ਦੇ ਬਾਈਕਾਟ ਦਾ ਟਰੈਂਡ, ਲੋਕਾਂ ਨੇ ਕੰਪਨੀ ‘ਤੇ ਧੋਖਾਧੜੀ ਦਾ ਲਗਾਇਆ ਦੋਸ਼

ਨਵੀਂ ਦਿੱਲੀ: ਸਨੈਕਸ, ਨਮਕੀਨ, ਮਠਿਆਈਆਂ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਣਾਉਣ ਲਈ ਜਾਣੀ ਜਾਂਦੀ ਕੰਪਨੀ ਹਲਦੀਰਾਮ ਵਰਤ ਦੇ ਖਾਣੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ  #Haldiram  ਦੇ ਨਾਲ ਪੈਕੇਟ ਦੀ ਤਸਵੀਰ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨਾਰਾਜ਼ਗੀ ਦਾ …

Read More »

ਛੱਤੀਸਗੜ੍ਹ ਦੇ ਅਧਿਆਪਕ ਨੇ ਜਨਮ ਅਸ਼ਟਮੀ ‘ਤੇ ਵਰਤ ਰੱਖਣ ਲਈ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, ਭਗਵਾਨ ਕ੍ਰਿਸ਼ਨ ਲਈ ਵਰਤੀ ਭੱਦੀ ਸ਼ਬਦਾਵਲੀ

ਛੱਤੀਸਗੜ੍ਹ: ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਚਰਨ ਮਰਕਾਮ ਨੇ ਜਨਮ ਅਸ਼ਟਮੀ ਦੇ ਤਿਉਹਾਰ ਤੇ ਵਰਤ ਰੱਖਣ ਦੇ ਲਈ 7 ਵੀਂ ਅਤੇ 8 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਮੂਹ ਨੂੰ ਕੁੱਟਿਆ ਅਤੇ ਭਗਵਾਨ ਕ੍ਰਿਸ਼ਨ ਦੇ ਸਬੰਧ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਵੀਰਵਾਰ ਨੂੰ …

Read More »

ਚੰਡੀਗੜ੍ਹ ’ਚ ਪੰਜਾਬੀ ਮੰਚ ਵੱਲੋਂ ਪੈਦਲ ਰੋਸ ਮਾਰਚ

ਚੰਡੀਗੜ੍ਹ: –  ਚੰਡੀਗੜ੍ਹ ’ਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ।  ਇਸ ਰੋਸ ਮਾਰਚ ’ਚ ਕਿਸਾਨ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ ਤੇ ਜਨਰਲ ਸਕੱਤਰ ਦੇਵੀ …

Read More »