ਚੰਡੀਗੜ੍ਹ: ਬੀਤੀ ਰਾਤ ਰਾਮ ਦਰਬਾਰ ਵਿਖੇ ਪਾਣੀ ਦੀ ਸਪਲਾਈ ਦੇ ਮੁੱਦੇ ‘ਤੇ ਹੋਏ ਝਗੜੇ ਤੋਂ ਬਾਅਦ ਪੰਜਾਬ ਪੁਲਿਸ ਦੇ ASI ਨੇ ਕਥਿਤ ਤੌਰ’ ਤੇ ਆਪਣੇ ਛੋਟੇ ਭਰਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿਤਾ ਅਤੇ ਭਰਜਾਈ ਦਾ ਕਤਲ ਕਰ ਦਿਤਾ। ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ ਸ਼ੱਕੀ ਹਰਸਵਰੂਪ ਆਪਣੇ ਭਰਾ ਪ੍ਰੇਮ ਨਾਥ …
Read More »