ਨਵੀਂ ਦਿੱਲੀ : ਨਿੱਜੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੀਆਂ ਸਭ ਉਡਾਣਾਂ ਬੁੱਧਵਾਰ ਰਾਤ ਬੰਦ ਹੋ ਗਈਆਂ। ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਬੈਂਕਾਂ ਨੇ ਹਵਾਈ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੈਂਸੀ ਫੰਡ ਦੇਣ ਤੋਂ ਨਾਂਹ ਕਰ ਦਿੱਤੀ। ਜਿਹੜੇ 5 ਹਵਾਈ ਜਹਾਜ਼ ਉਡ ਰਹੇ ਸਨ, ਉਹ ਵੀ …
Read More »