ਓਨਟਾਰੀਓ: ਓਸ਼ਵਾ ਪਲਾਂਟ ਦੇ ਵਰਕਰਜ ਦੀ ਨੁਮਾਇੰਦਗੀ ਕਰਦੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪ੍ਰੀਮੀਅਰ ਡੱਗ ਫੋਰਡ ਨੇ ਇਹ ਭਰੋਸਾ ਦਿਵਾਇਆ ਸੀ ਕਿ ਉਹ ਪਲਾਂਟ ਸਬੰਧੀ ਕੰਪਨੀ ਦੀ ਯੋਜਨਾ ਨੂੰ ਬਦਲਣ ਲਈ ਆਟੋ ਨਿਰਮਾਤਾ ਉੱਤੇ ਦਬਾਅ ਪਾਉਣਗੇ। ਯੂਨੀਫੌਰ ਦੇ ਪ੍ਰੈਜੀਡੈਂਟ ਜੈਰੀ ਡਾਇਸ ਤੇ ਫੋਰਡ ਦਰਮਿਆਨ ਸ਼ੁਰੂਆਤ ਵਿੱਚ ਟੋਰਾਂਟੋ ਦੇ ਪੂਰਬ …
Read More »ਜਨਰਲ ਮੋਟਰਜ਼ ਨੇ ਓਸ਼ਵਾ ਪਲਾਂਟ ਨੂੰ ਜਾਰੀ ਰੱਖਣ ਦੇ ਯੂਨੀਫੌਰ ਦੇ ਪ੍ਰਸਤਾਵ ਨੂੰ ਠੁਕਰਾਇਆ
ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਜਨਰਲ ਮੋਟਰਜ਼ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜ਼ਿੱਦ ਹੈ। ਇਸ ਮਾਮਲੇ ‘ਤੇ ਯੂਨੀਫੌਰ ਦੇ ਮੁਖੀ ਨੇ ਕਿਹਾ ਕਿ ਇਹ ਫੈਸਲਾ ਕਾਰਪੋਰੇਟ ਮੁਨਾਫੇ ਤੇ ਲਾਲਚ ਤੋਂ ਹੀ ਪ੍ਰੇਰਿਤ ਹੈ। ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਜਨਰਲ ਮੋਟਰਜ਼ ਦੇ ਅਧਿਕਾਰੀਆਂ ਨਾਲ ਓਨਟਾਰੀਓ ਪਲਾਂਟ ਜਾਰੀ …
Read More »