ਮਥੁਰਾ- ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਇਸੇ ਦੌਰਾਨ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਜਯੰਤ ਚੌਧਰੀ ਨੇ ਕਿਹਾ ਕਿ ਉਹ ਹੇਮਾ ਮਾਲਿਨੀ ਨਹੀਂ ਬਣਨਾ ਚਾਹੁੰਦੇ। ਜਯੰਤ ਚੌਧਰੀ ਯੂਪੀ ਦੇ ਮਥੁਰਾ ‘ਚ ਆਰਐਲਡੀ ਉਮੀਦਵਾਰ ਯੋਗੇਸ਼ ਨੋਹਵਾਰ ਲਈ ਪ੍ਰਚਾਰ ਕਰਨ ਪਹੁੰਚੇ ਸਨ। ਉਥੋ ਉਨ੍ਹਾਂ ਨੇ ਇਹ ਬਿਆਨ ਦਿੱਤਾ। ਜਯੰਤ …
Read More »