ਨਵੀਂ ਦਿੱਲੀ: ਆਲ ਇੰਡੀਆ ਮਜਲਸ-ਏ-ਇਤਿਹਾਦੁਲ-ਮੁਸਲਮੀਨ (All India Majlis-e-Ittehadul Muslimeen) ਦੇ ਪ੍ਰਧਾਨ ਅਸਾਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਖਦਸ਼ਾ ਜਤਾਇਆ ਹੈ ਕਿ ਵੋਟਾਂ ਤੋਂ ਬਾਅਦ ਦਿੱਲੀ ‘ਚ ਵੀ ਜੱਲਿਆਂਵਾਲਾ ਬਾਗ ਵਰਗਾ ਕਾਂਡ ਹੋ ਸਕਦਾ ਹੈ। ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ( ਸੀਏਏ ) ਦੇ ਖਿਲਾਫ ਪਿਛਲੇ 50 ਦਿਨਾਂ ਤੋਂ ਲੋਕ ਧਰਨੇ …
Read More »