ਜਗਰਾਓਂ : ਕਾਂਗਰਸੀ ਵਿਧਾਇਕ ਤੋਂ ਬਾਅਦ ਹੁਣ ਆਪ ਦੀ ਵਿਧਾਇਕਾ ਸਰਬਜੀਤ ਕੋਰ ਮਾਣੂਕੇ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਆਮ ਆਦਮੀ ਪਾਰਟੀ ਦੀ ਐਮ.ਐਲ.ਏ ਸਰਬਜੀਤ ਕੋਰ ਮਾਣੁਕੇ ਚੰਡੀਗੜ੍ਹ ਤੋਂ ਵਾਪਿਸ ਜਗਰਾਓ ਆ ਰਹੀ ਸੀ ਜਿਸ ਦੌਰਾਨ ਕੁੱਝ ਹਮਲਾਵਾਰਾ ਵੱਲੋਂ ਵਿਧਾਇਕ ਦੀ ਗੱਡੀ ‘ਤੇ ਹਮਲਾ ਕਰ ਦਿੱਤਾ …
Read More »