ਕੋਲਕਾਤਾ : ਇੰਨੀ ਦਿਨੀਂ ਦੇਸ਼ ਭਰ ਅੰਦਰ ਨਵੇਂ ਬਣੇ ਨਾਗਰਿਕਤਾ ਸੋਧ ਕਨੂੰਨ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਚਲਦਿਆਂ ਪੱਛਮੀ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਅੰਦਰ ਬੀਤੀ ਕੱਲ੍ਹ ਇੱਕ ਐਮਏ ਦੀ ਵਿਦਿਆਰਥਣ ਨੇ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਕਨੂੰਨ ਦੇ ਵਿਰੋਧ ਵਿੱਚ ਉਸ ਨੂੰ …
Read More »