ਗਾਜ਼ਾ ਸਿਟੀ: ਇਜ਼ਰਾਈਲ ਤੇ ਫਲਸਤੀਨ ‘ਚ ਯੁੱਧ ਵਧਦਾ ਜਾ ਰਿਹਾ ਹੈ। ਇਕ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ‘ਚ ਸਥਿਤ ਉੱਚੀ ਇਮਾਰਤ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਹੈ। ਜਿਸ ਵਿਚ ਐਸੋਸੀਏਟਿਵ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ। ਜਾਣਕਾਰੀ ਮੁਤਾਬਕ ਐਸੋਸੀਏਟਿਡ ਪ੍ਰੈੱਸ ਦੇ ਸਾਰੇ ਕਰਮਚਾਰੀਆਂ ਅਤੇ ਫ੍ਰੀਲਾਂਸਰਾਂ …
Read More »