Breaking News

Tag Archives: Isleworth Crown Court

ਸਿੱਖ ਵਿਅਕਤੀ ਨੇ ਇੰਗਲੈਂਡ ‘ਚ ਕੀਤੀ ਅਜਿਹੀ ਘਟੀਆ ਹਰਕਤ ਕਿ ਅਦਾਲਤ ਨੇ ਭੇਜਿਆ 15 ਸਾਲਾਂ ਲਈ ਜੇਲ੍ਹ!

ਲੰਡਨ : ਇੱਕ ਭਾਰਤੀ ਮੂਲ ਦੇ ਸਿੱਖ ਵਿਅਕਤੀ ਨੂੰ ਯੂਕੇ ਦੀ ਅਦਾਲਤ ਵੱਲੋਂ 15 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਦੋਸ਼ ਹੈ ਕਿ ਇਸ ਵਿਅਕਤੀ ਨੇ ਇੰਗਲੈਂਡ ਵਿੱਚ ਇੱਕ ਮਹਿਲਾ ਨਾਲ ਚਾਕੂ ਦੀ ਨੋਕ ‘ਤੇ ਨਾ ਕੇਵਲ ਬਲਾਤਕਾਰ ਕੀਤਾ ਬਲਕਿ ਉਸ ਦੀ ਲੁੱਟ ਖੋਹ ਵੀ ਕੀਤੀ। ਜਾਣਕਾਰੀ ਮੁਤਾਬਿਕ ਇਸ …

Read More »