ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਸੋਮਵਾਰ ਨੂੰ ਇੱਕ ਬੋਇੰਗ ਜਹਾਜ਼ ਕਰੈਸ਼ ਹੋ ਗਿਆ। ਇਸ ‘ਚ ਸਵਾਰ 16 ‘ਚੋਂ 15 ਲੋਕਾਂ ਦੀ ਮੌਤ ਹੋ ਗਈ। ਸਿਰਫ਼ ਇੱਕੋ ਇੰਜੀਨੀਅਰ ਹੀ ਜ਼ਿੰਦਾ ਬਚਿਆ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰਾਜ ਹਵਾਈ ਅੱਡੇ ‘ਤੇ ਖ਼ਰਾਬ ਮੌਸਮ ਦਰਮਿਆਨ …
Read More »