ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਹੋਰ ਕਾਰੋਬਾਰੀ ਸਟਾਰਟਅਪ ਵਿੱਚ ਨਿਵੇਸ਼ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਲਿਬਰੇਟ ਫੂਡਜ਼ ਪ੍ਰਾਈਵੇਟ ਲਿਮਟਿਡ ਵਿੱਚ ਨਿਵੇਸ਼ ਕੀਤਾ ਹੈ। ਇਹ ਕੰਪਨੀ ਪਲਾਂਟ ਆਧਾਰਿਤ ਪ੍ਰੋਟੀਨ ਸਟਾਰਟਅੱਪ ‘ਸ਼ਾਕਾ ਹੈਰੀ’ ਚਲਾਉਂਦੀ ਹੈ। ਪਲਾਂਟ-ਅਧਾਰਿਤ ਚਿਕਨ ਬਣਾਉਣ ਵਾਲੀ ਸਟਾਰਟਅਪ ਨੇ ਕਿਹਾ ਕਿ …
Read More »