ਵੈਸ਼ਣਵੀ ਪੂਵਾਂਦਰਨ ਨਾਮ ਦੀ ਇਹ ਔਰਤ ਇੰਟਰਨੈਟ ਤੇ ਛਾ ਗਈ ਹੈ। ਇੰਸਟਾਗ੍ਰਾਮ ਉੱਤੇ ਵੈਸ਼ਣਵੀ ਨੂੰ ਨਵੀਂ ਇੰਦਰਨ ਪਿਲਈ ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਉਨ੍ਹਾਂ ਨੇ ਸੋਸ਼ਲ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਬਰਾਈਡਲ ਲੁਕ ਵਿਚ ਨਜ਼ਰ ਆ ਰਹੀ ਹੈ। ਬੋਲਡ ਲੁਕ ਵਿਚ ਪਿਲਈ ਦੇ ਬਰਾਈਡਲ ਫੋਟੋ …
Read More »