ਨਿਊਜ਼ ਡੈਸਕ: ਟਾਟਾ ਸਟੀਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਜਮਸ਼ੇਦ ਜੇ. ਇਰਾਨੀ ਦੀ ਸੋਮਵਾਰ ਦੇਰ ਰਾਤ ਜਮਸ਼ੇਦਪੁਰ ਵਿੱਚ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਟਾਟਾ ਸਟੀਲ ਨੇ ਇਰਾਨੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਇਰਾਨੀ ਚਾਰ ਦਹਾਕਿਆਂ ਤੋਂ ਵੱਧ ਸਮੇਂ …
Read More »