ਟੋਕਿਓ/ਚੰਡੀਗੜ੍ਹ : ਕੋਰੋਨਾ ਦੇ ਪਰਛਾਵੇਂ ਹੇਠ ਟੋਕਿਓ ਓਲੰਪਿਕਸ ਦਾ ਆਗਾਜ਼ ਹੋ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਇਕ ਸਾਲ ਦੇਰੀ ਨਾਲ ਹੋ ਰਹੀਆਂ ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਉਦਘਾਟਨੀ ਸਮਾਗਮ ਹੋਇਆ। ਭਾਰਤੀ ਓਲੰਪਿਕ ਜੱਥੇ ਦੀ ਅਗਵਾਈ ਪੰਜਾਬ ਦੇ ਹਾਕੀ ਖਿਡਾਰੀ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਡੀ.ਐੱਸ.ਪੀ. ਮਨਪ੍ਰੀਤ ਸਿੰਘ …
Read More »