ਨਵੀਂ ਦਿੱਲੀ : ਓਲੰਪਿਕ ਖੇਡਾਂ ਦੇ ਮੇਜ਼ਬਾਨ ਜਾਪਾਨ ਦੀ ਸਰਕਾਰ ਦੇ ਫ਼ੈਸਲੇ ਤੋਂ ਭਾਰਤੀ ਓਲੰਪਿਕ ਸੰਘ (IOA) ਕਾਫੀ ਨਾਰਾਜ਼ ਹੈ। ਦਰਅਸਲ ਜਾਪਾਨ ਸਰਕਾਰ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਰਵਾਨਗੀ ਤੋਂ ਇਕ ਹਫ਼ਤੇ ਪਹਿਲਾਂ ਹਰ ਰੋਜ਼ ਕੋਵਿਡ-19 ਜਾਂਚ ਕਰਵਾਉਣ ਤੇ ਪੁੱਜਣ ਤੋਂ ਬਾਅਦ ਤਿੰਨ ਦਿਨ ਤਕ …
Read More »