ਅੰਮ੍ਰਿਤਸਰ :– ਸਿਵਲ ਹਸਪਤਾਲ ‘ਚ ਬੀਤੇ ਐਤਵਾਰ ਸਵੇਰੇ 4 ਵਜੇ ਮੈਡੀਕਲ ਲੀਗਲ ਰਿਪੋਰਟ ਕਰਵਾਉਣ ਆਏ ਦੋ ਧਿਰਾਂ ਦੀ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਦੇ ਵਿਅਕਤੀ ਨੇ ਦੂਜੇ ਪੱਖ ‘ਤੇ ਗੋਲ਼ੀ ਚਲਾ ਦਿੱਤੀ। ਇੱਕ ਗੋਲ਼ੀ ਹਸਪਤਾਲ ‘ਚ ਕੰਮ ਕਰ ਰਹੇ ਐਮਰਜੈਂਸੀ ਮੈਡੀਕਲ ਅਫਸਰ ਭਵਨੀਤ ਸਿੰਘ ਨੂੰ ਲੱਗੀ। ਭਵਨੀਤ ਸਿੰਘ ਨੂੰ …
Read More »