ਟੋਰਾਂਟੋ: ਐਮਰਸਨ ਮੈਨ ਤੋਂ ਪਿਛਲੇ ਹਫਤੇ ਆਰਸੀਐਮਪੀ ਨੂੰ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਯੂਐਸ ਸਰਹੱਦ ਤੋਂ ਮਹਿਜ ਕੁਝ ਹੀ ਦੂਰ ਇੱਕ ਛੋਟੇ ਬੱਚੇ, ਇੱਕ ਟੀਨਏਜਰ ਸਣੇ 4 ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨਾਂ ਦੀ ਅਧਿਕਾਰਤ ਤੌਰ ‘ਤੇ ਪਛਾਣ ਹੋ ਚੁੱਕੀ ਹੈ। ਜਿਨ੍ਹਾਂ ਵਿੱਚ 39 ਸਾਲਾ ਜਗਦੀਸ਼ ਬਲਦੇਵ ਭਾਈ …
Read More »