Breaking News

Tag Archives: indian attack on pakistan

ਅਮਰੀਕਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਲਈ ਅਪਣਾਇਆ ਸਖਤ ਰਵੱਈਆ

ਵਾਸਿੰਗਟਨ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਦੁਨੀਆਂ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਖਿਲਾਫ ਸਖਤ ਰਵੱਈਆ ਅਪਣਾਇਆ ਹੈ ਉੱਥੇ ਅਮਰੀਕਾ ਵੱਲੋਂ ਸਾਰਿਆਂ ਤੋਂ ਚਾਰ ਕਦਮ ਅੱਗੇ ਜਾਂਦਿਆਂ ਪਾਕਿਸਤਾਨ ਨੂੰ ਲਗਾਤਾਰ ਝਟਕੇ ਤੇ ਝਟਕੇ ਦਿੱਤੇ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ …

Read More »

ਫੋਕੀਆਂ ਫੜ੍ਹਾਂ ਮਾਰਨ ਵਾਲਿਓ, ਆਹ ਪੜ੍ਹੋ 65, 71 ਤੇ 1999 ‘ਚ ਪਾਕਿਸਤਾਨ ਵੱਲੋਂ ਫੜੇ ਭਾਰਤੀ ਪਾਇਲਟਾਂ ਦਾ ਹਾਲ!

ਕੁਲਵੰਤ ਸਿੰਘ ਚੰਡੀਗੜ੍ਹ : ਜੈਸ਼-ਏ-ਮੁਹੰਮਦ ਨੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲਾ ਕੀਤਾ, ਜਵਾਬ ਵਿੱਚ ਭਾਰਤ ਨੇ 12 ਦਿਨ ਬਾਅਦ ਹਵਾਈ ਹਮਲਾ ਕਰਕੇ ਪਾਕਿਸਤਾਨ ਅੰਦਰ ਜੈਸ਼ ਦੇ ਕੈਂਪ ਤਬਾਹ ਕਰਨ ਦੇ ਨਾਲ ਨਾਲ 300 ਤੋਂ ਵੱਧ ਅੱਤਵਾਦੀ ਮਾਰ ਦੇਣ ਦਾ ਦਾਅਵਾ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਨੇ …

Read More »

ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ ਦਾ ਭਾਰਤ ਖ਼ਿਲਾਫ ਵੱਡਾ ਫੈਸਲਾ, ਦੇ ਗਿਆ ਇੱਕ ਹੋਰ ਝਟਕਾ,

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਤਣਾਅ ਪੂਰਨ ਬਣੇ ਹੋਏ ਹਨ ਉੱਥੇ ਇਸੇ ਮਾਹੌਲ ਵਿੱਚ ਭਾਰਤ ਨੂੰ ਇੱਕ ਹੋਰ ਵੱਡੇ ਝਟਕਾ ਲੱਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਸਤਾਂ ਦੇ ਆਮਦ ‘ਤੇ ਟੈਕਸ ਲਗਾਉਣ ਦਾ …

Read More »

ਪਾਕਿਸਤਾਨੀ ਫੌਜ ਨੇ ਮੇਰੇ ‘ਤੇ ਕੋਈ ਸ਼ਰੀਰਿਕ ਤਸ਼ੱਦਦ ਨਹੀਂ ਕੀਤਾ : ਭਾਰਤੀ ਪਾਇਲਟ ਅਭਿਨੰਦਨ !

ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ‘ਚੋਂ ਰਿਹਾਅ ਹੋ ਕੇ ਭਾਰਤ ਪਰਤੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦੀ ਵੱਖ ਵੱਖ ਢੰਗ ਨਾਲ ਸ਼ਰੀਰਿਕ ਜ਼ਾਂਚ ਕਰਕੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਾਪਸ ਪਰਤਣ ਤੋਂ ਬਾਅਦ ਅਭਿਨੰਦਨ ਨੇ ਭਾਰਤੀ ਹਵਾਈ ਸੈਨਾਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। …

Read More »

ਭਾਰਤ ‘ਤੇ ਐਫ 16 ਜਹਾਜ਼ਾਂ ਨਾਲ ਹਮਲਾ ਕਰਕੇ ਫਸਿਆ ਪਾਕਿਸਤਾਨ, ਅਮਰੀਕਾ ਪਿਆ ਪਿੱਛੇ, ਰੱਖਿਆ ਸੌਦੇ ਹੋਣਗੇ ਰੱਦ !

ਚੰਡੀਗੜ੍ਹ : ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਸਥਿਤ ਅੱਤਵਾਦੀ ਅੱਡਿਆਂ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਐਫ-16 ਜਹਾਜ਼ਾਂ ਰਾਹੀਂ ਭਾਰਤ ਅੰਦਰ ਜਵਾਬੀ ਕਰਵਾਈ ਕਰਨਾਂ ਮਹਿੰਗਾ ਪੈਣ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਭਾਰਤੀ ਫੌਜ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟ ਲਿਆ ਹੈ ਉੱਥੇ ਦੂਜੇ …

Read More »

ਪੈ ਗਿਆ ਪਟਾਕਾ ! ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਕੁੱਟ ਕੁੱਟ ਮਾਰਿਆ !

ਚੰਡੀਗੜ੍ਹ : ਇੱਕ ਪਾਸੇ ਜਦੋਂ ਪਾਕਿਸਤਾਨ ਨੇ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਭਾਰਤੀ ਹਵਾਈ ਹਮਲੇ ਤੋਂ ਬਾਅਦ ਜਵਾਬ ਦੇਣ ਆਏ ਪਾਕਿਸਤਾਨ ਦੇ ਜਿਸ ਐਫ 16 ਜਹਾਜ਼ ਨੂੰ ਹਿੰਦੁਸਤਾਨ ਨੇ ਜਵਾਬੀ ਕਾਰਵਾਈ ਵਿੱਚ ਮਾਰ ਗਿਰਾਇਆ …

Read More »

ਨਵਜੋਤ ਸਿੱਧੂ ਦੀ ਆਪਣੀ ਪਾਰਟੀ ਹਾਈ ਕਮਾਂਡ ਹੀ ਉਸ ਦਾ ਸਾਥ ਛੱਡ ਗਈ

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਤੀ ਬਹਾਲ ਕਰਨ ਲਈ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕਰ ਰਹੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਹਾਈ ਕਮਾਂਡ ਹੀ ਇਕੱਲਿਆਂ ਛੱਡ ਗਈ ਹੈ। ਇਸ ਸਬੰਧ ਵਿੱਚ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇੱਥੋਂ ਤੱਕ ਕਹਿ …

Read More »

ਵਾਘਾ ਪਹੁੰਚਿਆ ਭਾਰਤ ਦਾ ਅਭਿਨੰਦਨ, ਵੱਡੇ ਕਾਫਲੇ ਨਾਲ ਸੁਰੱਖਿਅਤ ਲਿਆਂਦਾ ਜਾ ਰਿਹੈ ਭਾਰਤੀ ਪਾਇਲਟ

BIG BREAKING : ਇਸ ਵੇਲੇ ਦੇ ਵੱਡੀ ਖਬਰ ਵਾਘਾ ਬਾਰਡਰ ਤੋਂ ਆ ਰਹੀ ਹੈ। ਦੱਸ ਦੇਈਏ ਕਿ ਹੁਣੇ-ਹੁਣੇ ਵਿੰਗ ਕਮਾਂਡਰ ਅਭਿਨੰਦਨ ਵਾਘਾ ਬਾਰਡਰ ਤੇ ਪਹੁੰਚ ਗਏ ਨੇ। ਤੇ ਕਦੇ ਵੀ ਉਹ ਭਾਰਤ ਪਹੁੰਚ ਸਕਦੇ ਹਨ। ਗੱਡੀਆਂ ਦੇ ਵੱਡੇ ਕਾਫਲੇ ਨਾਲ ਤੇ ਭਾਰੀ ਸੁਰੱਖਿਆ ਹੇਠ ਅਭਿਨੰਦਨ ਨੂੰ ਵਾਘਾ ਬਾਰਡਰ ਲਿਆਂਦਾ ਗਿਆ …

Read More »

ਆਹ ਪੜ੍ਹੋ ! ਰੱਬ ਵੀ ਨਹੀਂ ਚਾਹੁੰਦਾ ਕਿ ਭਾਰਤ ਪਾਕਿਸਤਾਨ ਦੀ ਜੰਗ ਹੋਵੇ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਇਸ ਵੇਲੇ ਜੰਗ ਦੇ ਬਿਲਕੁਲ ਦਰਵਾਜ਼ੇ ‘ਤੇ ਖੜ੍ਹੇ ਹਨ ਤੇ ਇੱਕ ਇੱਕ ਵਾਰ ਦੋਵੇਂ ਦੇਸ਼ ਇੱਕ ਦੂਜੇ ‘ਤੇ ਹਵਾਈ ਹਮਲੇ ਵੀ ਕਰ ਚੁੱਕੇ ਹਨ। ਇਸ ਦੌਰਾਨ ਭਾਰਤ ਦਾ ਇੱਕ ਪਾਇਲਟ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਹੈ, ਪਰ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਦੀ …

Read More »

ਫੇਲ੍ਹ ਸਰਕਾਰਾਂ ਹੀ ਜੰਗ ਕਰਦੀਆਂ ਨੇ : ਨਵਜੋਤ ਸਿੱਧੂ

ਕਿਹਾ ਉਹ ਜੰਗ ਜੰਗ ਨਹੀਂ ਸਿਆਸਤ ਜਿਸ ਵਿੱਚ ਰਾਜੇ ਦੀ ਜ਼ਿੰਦਗੀ ਸੁਰੱਖਿਅਤ ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਰਤੀ ਸਖਤ ਰੁੱਖ ਅਪਣਾਉਂਦਿਆਂ ਗਵਾਂਢੀ ਦੇਸ਼ ਪਾਕਿ ਅੰਦਰ ਮੌਜੂਦ ਅੱਤਵਾਦੀ ਠਿਕਾਣਿਆਂ  ‘ਤੇ ਹਮਲੇ ਕਰਵਾਉਣ ਨੂੰ ਸਹੀ ਠਹਿਰਾ ਰਹੇ ਹਨ ਉੱਥੇ ਦੂਜੇ …

Read More »