ਆਬੂਧਾਬੀ: ਸੰਯੁਕਤ ਅਰਬ ਅਮੀਰਾਤ ਤੋਂ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਯੂ.ਏ.ਈ. ਤੋਂ ਭਾਰਤ ਲਈ ਹੁਣ ਯਾਤਰਾ ਸਸਤੀ ਹੋ ਗਈ ਹੈ। ਘੱਟ ਕੀਮਤ `ਤੇ ਜਹਾਜ਼ ਸੇਵਾ ਦੇਣ ਵਾਲੀ ਸੰਯੁਕਤ ਅਰਬ ਅਮੀਰਾਤ ਦੀ ਕੰਪਨੀ ਏਅਰ ਅਰੇਬੀਆ ਨੇ ਸਪੈਸ਼ਲ ਵਨ ਵੇਅ ਏਅਰਫੇਅਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ …
Read More »