ਨਵੀਂ ਦਿੱਲੀ: ਭਾਰਤੀ ਪਾਇਲਟ ਅਭਿਨੰਦਨ ਦੇ ਪਾਕਿਸਤਾਨ ਆਰਮੀ ਵਲੋਂ ਫੜੇ ਜਾਣ ਪਿੱਛੋਂ ਸੋਸ਼ਲ ਮੀਡੀਆ ’ਤੇ ਅਭਿਨੰਦਨ ਨੂੰ ਵਾਪਸ ਲਿਆਉਣ ਦੀ ਮੰਗ ਵੱਡੇ ਪੱਧਰ ’ਤੇ ਉੱਠ ਰਹੀ ਹੈ। ਸੋਸ਼ਲ ਮੀਡੀਆ ’ਤੇ ਅਭਿਨੰਦਨ ਦੀ ਕੁੱਟਮਾਰ ਦੀਆਂ ਵੀਡੀਓ ਵਾਇਰਲ ਹੋਣ ਪਿੱਛੋਂ ਹੁਣ ਭਾਰਤੀ ਪਾਇਲਟ ਦੇ ਹੱਕ ’ਚ ਪਾਕਿਸਤਾਨੀ ਲੋਕ ਵੀ ਅੱਗੇ ਆ ਰਹੇ …
Read More »