ਪਾਕਿਸਤਾਨ ਵਿੱਚ ਕੈਦ ਭਾਰਤੀ ਪਾਇਲਟ ਦੀ ਰਿਹਾਈ ਲਈ ਪਾਕਿਸਤਾਨ ਦੀਆਂ ਸੜਕਾਂ ‘ਤੇ ਲੋਕ ਉੱਤਰ ਆਏ ਅਤੇ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਦੀ ਮੰਗ ਕੀਤੀ। ਵੀਰਵਾਰ ਨੂੰ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਵਿੰਗ ਕਮਾਂਡਰ ਦੇ ਸਮਰਥਨ ‘ਚ ਉਤਰੇ ਅਣਗਿਣਤ ਲੋਕਾਂ ਨੂੰ ਵੇਖਿਆ ਗਿਆ। ਸਭ ਇੱਕ ਸੁਰ ਵਿੱਚ ਇਹੀ ਮੰਗ ਕਰ ਰਹੇ ਸਨ …
Read More »