ਸਿੰਗਾਪੁਰ: ਸਿੰਗਾਪੁਰ ਵਿੱਚ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 60 ਸਾਲਾ ਇੱਕ ਵਿਅਕਤੀ ਨੂੰ 4 ਸਾਲ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਡਿਲਿਵਰੀ ਵਾਹਨ ਚਾਲਕ ਕਾਨਨ ਸੁਕੁਮਾਰਨ 12 ਮਈ ਨੂੰ ਸ਼ਾਮ ਲਗਭਗ ਸਾਢੇ 7 ਵਜੇ ਵਾਹਨ ‘ਚ ਬੈਠਾ ਅਸ਼ਲੀਲ ਵੀਡੀਓ ਦੇਖ …
Read More »