ਰੋਮ : ਭਾਰਤ ਤੇ ਇਟਲੀ ਵਿਚਾਲੇ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ, ਅਕਸ਼ੈ ਊਰਜਾ ਗਲਿਆਰੇ ਦੀ ਸਥਾਪਨਾ ਅਤੇ ਕੁਦਰਤੀ ਗੈਸ ਖੇਤਰ ਵਿਚ ਸਾਂਝੇ ਪ੍ਰਰਾਜੈਕਟਾਂ ‘ਤੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਬਣੀ ਹੈ। ਦੋਵੇਂ ਦੇਸ਼ ਊਰਜਾ ਖੇਤਰ ਵਿਚ ਆ ਰਹੇ ਬਦਲਾਵਾਂ ਨੂੰ ਲੈ ਕੇ ਆਪਣੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ …
Read More »