ਫ਼ਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ’ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦੀਆਂ ਕਨਸੋਆਂ ਵਿਚਾਲੇ ‘ਸਿੱਟ’ ਦੇ ਮੁਖੀ ਐੱਸ.ਪੀ.ਐੱਸ. ਪਰਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰਮਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚੋਂ ਕਿਸੇ ਵੀ ਦੋਸ਼ੀ ਦਾ ਨਾਮ ਕੱਢੇ ਜਾਣ ਦਾ ਸਵਾਲ ਹੀ ਪੈਦਾ ਨਹੀਂ …
Read More »