ਸੀਰੀਆ ‘ਚ ਸਰਕਾਰ ਤੇ ਉਸ ਦੇ ਰੂਸੀ ਸਾਥੀਆਂ ਦੇ ਹਮਲਿਆਂ ਨਾਲ ਉੱਥੋਂ ਦੇ ਹਾਲਾਤ ਦਿਨੋ-ਦਿਨੀ ਮਾੜੇ ਹੁੰਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਇਸ ਹਮਲਿਆਂ ‘ਚ ਪਿਛਲੇ 10 ਦਿਨਾਂ ‘ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ ਕਾਫ਼ੀ ਬੱਚੇ ਵੀ ਸ਼ਾਮਿਲ ਹਨ। …
Read More »