ਨਿਊਜ਼ ਡੈਸਕ: ਮਸ਼ਹੂਰ ਅਦਾਕਾਰਾ ਅਤੇ ਨਿਰਦੇਸ਼ਕ ਰੇਜੀਨਾ ਕਿੰਗ ਦੇ ਪੁੱਤਰ ਇਆਨ ਅਲੈਗਜ਼ੈਂਡਰ ਨੇ ਖੁਦਕੁਸ਼ੀ ਕਰ ਲਈ ਹੈ। ਇਆਨ ਨੇ ਬੁੱਧਵਾਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ ਸੀ। ਖੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਅਚਾਨਕ ਦੁਖਦਾਈ ਖਬਰ ਨਾਲ ਪੂਰੀ ਹਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕਈ ਮਸ਼ਹੂਰ …
Read More »