ਹੈਦਰਾਬਾਦ / ਚੰਡੀਗੜ੍ਹ – ਭਾਰਤੀ ਪੱਤਰਕਾਰ ਯੂਨੀਅਨ (ਆਈਜੇਯੂ) ਨੇ ਨੋਇਡਾ ਪੁਲਿਸ ਵੱਲੋਂ ਸੀਨੀਅਰ ਪੱਤਰਕਾਰਾਂ ਤੇ ਖ਼ਬਰਾਂ ਨੂੰ ਸੰਕਲਿਤ ਕਰਨ ਵਾਲੇ ਸੰਪਾਦਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਬੀਤੇ ਸ਼ੁੱਕਰਵਾਰ ਨੂੰ ਜਾਰੀ ਇੱਕ ਜਾਰੀ ਬਿਆਨ ‘ਚ ਆਈਜੇਯੂ ਦੇ ਪ੍ਰਧਾਨ ਕੇ ਸ਼੍ਰੀਨਿਵਾਸ ਰੈਡੀ ਤੇ ਜਨਰਲ ਸੱਕਤਰ ਬਲਵਿੰਦਰ ਸਿੰਘ ਜੰਮੂ …
Read More »