ਹੈਦਰਾਬਾਦ : ਦੇਸ਼ ‘ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਹੁਣ ਜਾਨਵਰਾਂ ‘ਚ ਵੀ ਕੋਰੋਨਾ ਸੰਕ੍ਰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਚਿੜੀਆਘਰ ‘ਚ ਰੱਖੇ ਗਏ ਅੱਠ ਏਸ਼ੀਆਈ ਸ਼ੇਰਾਂ ‘ਚ ਕੋਰੋਨਾ ਦਾ ਟੈਸਟ ਪਾਜ਼ੇਟਿਵ …
Read More »