ਹੈਦਰਾਬਾਦ: ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਣ ਵਾਲੀ ਵਸਤੂਆਂ ਦੀ ਡਿਮਾਂਡ ਵਧਣ ਦੇ ਚਲਦਿਆਂ ਇੱਕ ਕੰਪਨੀ ਨੇ ਏਡੀਬਲ ਕੱਪ ਲਾਂਚ ਕੀਤਾ ਹੈ। ਸੁਣਨ ਵਿੱਚ ਜ਼ਰੂਰ ਕੁਝ ਅਜੀਬ ਲੱਗੇਗਾ ਕਿ, ਕੀ ਕਾਫੀ ਜਾਂ ਚਾਹ ਪੀਣ ਤੋਂ ਬਾਅਦ ਕੱਪ ਨੂੰ ਖਾਇਆ ਵੀ ਜਾ ਸਕਦਾ ਹੈ? ਹੈਦਰਾਬਾਦ ਦੀ ਇੱਕ ਕੰਪਨੀ ਦਾ ਕਹਿਣਾ ਹੈ ਕਿ …
Read More »