ਵੈਨਕੂਵਰ : ਦੁਨੀਆ ਵਿਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿਤੀ ਹੈ। ਇਸੇ ਦੌਰਾਨ ਹੀ ਇਕ ਖੁਸ਼ੀ ਦੇ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਥੇ ਇਕ 99 ਸਾਲਾਬਜ਼ੁਰਗ ਨੇ ਇਸ ਭੈੜੀ ਬਿਮਾਰੀ ਤੋਂ ਜਿੱਤ ਹਾਸਲ ਕੀਤੀ ਹੈ । ਦਰਅਸਲ ਇਥੇ ਬ੍ਰਿਟਿਸ਼ ਕੋਲੰਬੀਆ ਦੇ 12 ਨਰਸਿੰਗ ਹੋਮੇ ਵਿਚ ਰਹਿਣ ਵਾਲੇ …
Read More »