ਨਿਊਜ਼ ਡੈਸਕ: ਕਰਨਾਟਕ ਹਿਜਾਬ ਵਿਵਾਦ ‘ਤੇ ਸੁਪਰੀਮ ਕੋਰਟ ਨੇ ਖੰਡਿਤ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਹਿਜਾਬ ‘ਤੇ ਪਾਬੰਦੀ ‘ਤੇ ਵੱਖ-ਵੱਖ ਰਾਏ ਸੀ, ਜਿਸ ਤੋਂ ਬਾਅਦ ਕਰਨਾਟਕ ‘ਚ ਹਿਜਾਬ ‘ਤੇ ਪਾਬੰਦੀ ਫਿਲਹਾਲ ਜਾਰੀ ਰਹੇਗੀ। ਅਦਾਲਤ ਦੀ ਇਸ ਟਿੱਪਣੀ ‘ਤੇ AIMIM ਮੁਖੀ ਓਵੈਸੀ …
Read More »