ਡੇਂਗੂ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਵਾਇਰਲ ਇਨਫੈਕਸ਼ਨ ਹੁੰਦਾ ਹੈ, ਜੋ ਕਿ ਮਾਸੂਨ ਦੌਰਾਨ ਸਾਫ ਪਾਣੀ ‘ਚ ਪੈਦਾ ਹੋਣ ਵਾਲੇ ਮੱਛਰਾਂ ਨਾਲ ਫੈਲਦਾ ਹੈ। ਡੇਂਗੂ ਦੀ ਪਹਿਚਾਣ ਇਨ੍ਹਾਂ ਲੱਛਣਾ ਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਿਰਦਰਦ, ਤੇਜ਼ ਬੁਖਾਰ, ਜੋੜਾਂ ਤੇ ਮਾਸਪੇਸ਼ੀਆਂ ‘ਚ ਦਰਦ ਤੇ ਖਿਚਾਅ ਆਉਣਾ ਆਦਿ। …
Read More »