ਪਟਿਆਲਾ : ਠੰਡੀਆਂ ਹਵਾਵਾਂ ਮੀਂਹ ਦੀਆਂ ਬੁਛਾੜਾਂ। ਅਹਿਸਾਸ ਕਰੋ ਤੇਜ਼ ਗਰਮੀ ਤੋਂ ਬਾਅਦ ਜੇਕਰ ਤੁਹਾਨੂੰ ਇਹ ਮਹਿਸੂਸ ਕਰਨ ਨੂੰ ਮਿਲੇ। ਜੀ ਹਾਂ, ਜ਼ਿਲ੍ਹਾ ਪਟਿਆਲਾ ਵਿੱਚ ਬਿਲਕੁਲ ਇਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ । ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਗਰਮੀ ਅਤੇ ਗਰਮ ਹਵਾਵਾਂ ਦੀ ਮਾਰ ਨੂੰ ਝੱਲ ਰਹੇ ਪੰਜਾਬ ਵਾਸੀਆਂ …
Read More »