Breaking News

Tag Archives: Harjot Singh Deo manslaughter

ਭਵਕਿਰਨ ਢੇਸੀ ਕਤਲ ਮਾਮਲੇ ’ਚ ਹਰਜੋਤ ਸਿੰਘ ਦਿਓ ਦੋੋਸ਼ੀ ਕਰਾਰ

ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 2017 ‘ਚ ਹੋਏ ਕਤਲ ਮਾਮਲੇ ‘ਚ ਭਵਕਿਰਨ ਢੇਸੀ ਦੇ ਦੋਸਤ ਹਰਜੋਤ ਸਿੰਘ ਦਿਓ ਨੂੰ ਦੋੋਸ਼ੀ ਕਰਾਰ ਦਿੱਤਾ ਗਿਆ ਹੈ। ਹਰਜੋਤ ਸਿੰਘ ਦਿਓ ਨੇ ਦੁਰਘਟਨਾਵਸ ਗੋਲੀ ਚੱਲਣ ਕਾਰਨ ਭਵਕਿਰਨ ਦੀ ਮੌਤ ਹੋਣ ਅਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਗੁਨਾਹ ਕਬੂਲ ਕਰ ਲਏ ਹਨ। ਹਰਜੋਤ …

Read More »