ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -26 ਗੁਰਦੁਆਰਾ ਨਾਨਕਸਰ ਹੜੱਪਾ, ਪਾਕਿਸਤਾਨ *ਡਾ. ਗੁਰਦੇਵ ਸਿੰਘ ਸਾਹਿਬ ਸ੍ਰੀ੍ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਤਾਰਣ ਲਈ ਦੇਸ਼ ਭ੍ਰਵਣ ਕੀਤਾ। ਗੁਰੂ ਸਾਹਿਬ ਜਿੱਥੇ-ਜਿੱਥੇ ਵੀ ਗਏ ਉਥੇ ਗੁਰੁ ਸਾਹਿਬ ਦੇ ਸਿੱਖ ਸੇਵਕਾਂ ਨੇ ਗੁਰੂ ਸਾਹਿਬ ਦੀ ਯਾਦ ਨੂੰ ਹਿਰਦਿਆਂ ਵਿੱਚ ਵਸਾਉਣ ਹਿਤ ਪਾਵਨ ਯਾਦਗਾਰਾਂ …
Read More »