ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ ਤੇ ਅਜਿਹੇ ‘ਚ ਪੀਐੱਮ ਮੋਦੀ ਦੇ ਜਨਮਦਿਨ ‘ਤੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਵੀ ਇੱਕ ਸਪੈਸ਼ਲ ਗਿਫਟ ਦੇਣ ਜਾ ਰਹੇ ਹਨ। ਭੰਸਾਲੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਸਪੈਸ਼ਲ ਫਿਲਮ ਬਣਾਉਣ ਜਾ ਰਹੇ ਹਨ, ਜਿਸਦਾ ਪਹਿਲਾ ਲੁੁੱਕ ਉਨ੍ਹਾਂ ਦੇ ਜਨਮਦਿਨ ‘ਤੇ …
Read More »