ਇੱਕ ਸਾਖੀ ਪੰਜੋਖਰਾ ਜਿਲ੍ਹਾ ਅੰਬਾਲੇ ਨਾਲ ਪ੍ਰਚਲਿਤ ਹੈ। ਇਥੇ ਦੇ ਇੱਕ ਬ੍ਰਾਹਮਣ ਲਾਲ ਚੰਦ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਤਕਦਿਆਂ ਅਜਮਾਣਾ ਚਾਹਿਆ। ਉਸ ਨੇ ਆਖਿਆ ਕਿ ਜੇ ਤੁਸੀਂ ਕਲਯੁਗ ਦੇ ਅਵਤਾਰ ਅਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤਾਂ ਗੀਤਾ ਦੇ ਅਰਥ ਕਰਕੇ ਦਿਖਾਓ। ਤਦ ਗੁਰੂ ਸਾਹਿਬ ਨੇ …
Read More »