ਮੁਹਾਲੀ (ਅਵਤਾਰ ਸਿੰਘ) : ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਮੁਹਾਲੀ ਤੋਂ ਰੋਜ਼ਾਨਾ ਤਕਰੀਬਨ ਦੋ ਤੋਂ ਢਾਈ ਹਜ਼ਾਰ ਲੋਕਾਂ ਲਈ ਸੰਗਤਾਂ ਵੱਲੋਂ ਲੰਗਰ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਕਰਕੇ …
Read More »