20ਵੀਂ ਸਦੀ ਦੇ ਅਕਾਲੀਆਂ ਦੀਆਂ ਲਾਸਾਨੀ ਕੁਰਬਾਨੀਆਂ – ਮੋਰਚਾ ਗੁਰੂ ਕਾ ਬਾਗ ਡਾ. ਗੁਰਦੇਵ ਸਿੰਘ* ਸਿੱਖ ਕੌਮ ਦਾ ਇਤਿਹਾਸ ਵਧੇਰੇ ਕਰਕੇ ਸ਼ਹੀਦੀਆਂ ਤੇ ਕੁਰਬਾਨੀਆਂ ਨਾਲ ਓਤ ਪੋਤ ਹੈ। ਸਿੱਖਾਂ ਨੇ ਜਿੱਥੇ ਸਮੇਂ ਸਮੇਂ ਭਗੌਤੀ ਦੀ ਭਰਪੂਰ ਵਰਤੋਂ ਕੀਤੀ ਹੈ ਉੱਥੇ ਸ਼ਾਤਮਈ ਢੰਗ ਨਾਲ ਵੀ ਕਈ ਮੈਦਾਨ ਫਤਿਹ ਕੀਤੇ ਹਨ। ਇਸ …
Read More »